ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਪੁਲਿਸ ਮੁਕਾਬਲਾ :

ਅੰਮ੍ਰਿਤਸਰ ਦੇ ਪਿੰਡ ਭਕਨਾ ਵਿਚ ਗੈਂਗਸਟਰ ਨਾਲ ਪੁਲਿਸ ਮੁਕਾਬਲਾ ਚੱਲ ਰਿਹਾ! ਪੰਜਾਬ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ 2 ਮੋਸ੍ਟ ਵਾੰਟੇਡ ਗੈਂਗਸਟਰ ਜਗਰੂਪ ਰੁਪਾ ਅਤੇ ਮਨਪ੍ਰੀਤ ਮਨੁ ਅਟਾਰੀ ਬਾਰਡਰ ਤੇ ਕੋਲ ਪਿੰਡ ਭਕਨੇ ਵਿਚ ਰੋਕੇ ਹੋਏ ਹਨ.

ਪੰਜਾਬ ਪੁਲਿਸ ਦਾ ਐਕਸ਼ਨ ਜਾਰੀ ਹੈ. ਸੂਤਰਾਂ ਤੋਂ ਪਤਾ ਚਲਿਆ ਹੈ ਕਿ ਇਕ ਗੈਂਗਸਟਰ ਮਾਰਿਆ ਗਿਆ ਹੈ ਤੇ 3 ਪੁਲਿਸ ਮੁਲਾਜਮ ਜਖ਼ਮੀ ਹੋਵੇ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਤੇ ਅਮਨਦੀਪ ਹੌਸਪੀਟਲ ਲਿਜਾਯਾ ਗਿਆ ਹੈ ! ਕਾਉੰਟਰ ਫਾਇਰਿੰਗ ਅਜੇ ਵੀ ਜਾਰੀ ਹੈ

Leave a comment

Design a site like this with WordPress.com
Get started